Top Tags
    Latest Story
    ਪੀਸੀਸੀਪੀਐੱਲ ਸਨਅਤ ’ਚ ਲਾਇਆ 27 ਵਾਂ ਖ਼ੂਨਦਾਨ ਕੈਂਪ *122 ਯੂਨਿਟ ਖ਼ੂਨ ਇਕੱਤਰ, ਸੀ.ਈ.ਓ ਨੇ ਕੀਤਾ ਸਭਨਾਂ ਦਾ ਧੰਨਵਾਦ *ਸਨਅਤ ਦਾ ਟਰੱਸਟ ਗਰੀਬਾਂ ਲਈ ਮੱਦਦਗਾਰ : ਵਿਨੋਦ ਗੁਪਤਾਡੇਰਾਬਸੀ ਸ਼ਹਿਰ ਤੋਂ ਸੱਤ ਨਬਾਲਗ ਬੱਚੇ ਸ਼ੱਕੀ ਹਾਲਾਤਾਂ ਚ ਲਾਪਤਾ ਆਖ਼ਰ ਮੁਬਾਰਕਪੁਰ ਵਾਸੀਆਂ ਨੂੰ ਮਿਲੀ ਖੁਸ਼ਖ਼ਬਰੀਡੇਰਾਬੱਸੀ ਤਹਿਸੀਲ ਨੇੜੇ ਨਵੇਂ ਚਲਾਏ ਟਿਊਬਵੈੱਲ ਦੇ ਪ੍ਰੈਸ਼ਰ ਨੇ ਟੈਂਕੀਆਂ ਦਾ ਫਲੋਟ ਵਾਲਵ ਤੋੜੇਡੇਰਾਬੱਸੀ ਪੁਲਿਸ ਬੀਟ ਨੇੜੇ ਹਾਦਸੇ ’ਚ ਟਰਾਲੇ ਨੇ ਪਿਓ ਧੀ ਦੀ ਲਈ ਜਾਨ ਲੋਕ ਸਭਾ ਪਟਿਆਲਾ ਦੇ ਉਮੀਦਵਾਰ ਦੀ ਜਿੱਤ ਹਾਰ ਲਈ ਡੇਰਾਬੱਸੀ ਹਲਕਾ ਮਹੱਤਵਪੂਰਨਪਰਸ਼ੂਰਾਮ ਜੈਅੰਤੀ ਮੌਕੇ ਲੋਹਗੜ੍ਹ ਮੰਦਿਰ ਵਿੱਚ ਹਵਨ ਯੱਗਮਹਾਰਾਣਾ ਪ੍ਰਤਾਪ ਜਯੰਤੀ ਤੇ ਕੀਤਾ ਸਤਿਕਾਰ ਭੇਟਜੈਰੀ ਦੀ ਪਹਿਲੀ ਐਲਬਮ “RAW”: ਸੰਗੀਤ ਵਿੱਚ ਇੱਕ ਬੋਲਡ ਅਤੇ ਅਨਫਿਲਟਰਡ ਚੈਪਟਰਕਪਤਾਨ ਸੰਜੂ ਸੈਮਸਨ ਨੇ 86 ਦੌੜਾਂ ਦੀ ਤੂਫਾਨੀ ਪਾਰੀ ਵੀ ਕੰਮ ਨਾ ਆਈ

    Today Update

    ਮੁਸਲਿਮ ਭਾਈਚਾਰੇ ਦੀ ਏਕਤਾ ਅਤੇ ਇਨਸਾਨੀਅਤ ਨੂੰ ਸਮਰਪਿਤ ਤੀਜਾ ਖ਼ੂਨਦਾਨ ਕੈਂਪ ਲਗਾਇਆ ਗਿਆ।

    ਡੇਰਾਬੱਸੀ, 5 ਮਈ ( ਸ਼ਾਮ ਸਿੰਘ ਸੰਧੂ ) : ਹਯਾਤ ਯੂਥ ਵੈਲਫੇਅਰ ਕਲੱਬ ਡੇਰਾਬੱਸੀ ਵਲੋਂ ਸਥਾਨਕ ਜਾਮਾ ਮਸਜਿਦ ਵਿਖੇ ਹਿੰਦੂ, ਸਿੱਖ, ਮੁਸਲਿਮ ਭਾਈਚਾਰੇ ਦੀ ਏਕਤਾ ਅਤੇ ਇਨਸਾਨੀਅਤ ਨੂੰ ਸਮਰਪਿਤ ਤੀਜਾ…

    ਏ.ਯੂ. ਤੋਂ ਹਫ਼ਤੇ ਦੇ ਸੱਤੇ ਦਿਨ ਕਿਸਾਨਾਂ ਨੂੰ ਮਿਲੇਗਾ ਝੋਨੇ ਦਾ ਮਿਆਰੀ ਬੀਜ

    ਪੀ.ਏ.ਯੂ. ਨੇ ਝੋਨੇ ਦੇ ਆਉਂਦੇ ਸੀਜ਼ਨ ਲਈ ਮਿਆਰੀ ਬੀਜ ਕਿਸਾਨਾਂ ਨੂੰ ਉਪਲੱਬਧ ਕਰਾਉਣ ਦੇ ਮੰਤਵ ਨਾਲ ਇਕ ਵੱਡਾ ਫੈਸਲਾ ਲਿਆ ਹੈ| ਇਸ ਫੈਸਲੇ ਅਨੁਸਾਰ ਹੁਣ ਯੂਨੀਵਰਸਿਟੀ ਦੀ ਬੀਜਾਂ ਦੀ ਦੁਕਾਨ…