ਏ.ਯੂ. ਤੋਂ ਹਫ਼ਤੇ ਦੇ ਸੱਤੇ ਦਿਨ ਕਿਸਾਨਾਂ ਨੂੰ ਮਿਲੇਗਾ ਝੋਨੇ ਦਾ ਮਿਆਰੀ ਬੀਜ

ਪੀ.ਏ.ਯੂ. ਨੇ ਝੋਨੇ ਦੇ ਆਉਂਦੇ ਸੀਜ਼ਨ ਲਈ ਮਿਆਰੀ ਬੀਜ ਕਿਸਾਨਾਂ ਨੂੰ ਉਪਲੱਬਧ ਕਰਾਉਣ ਦੇ ਮੰਤਵ ਨਾਲ ਇਕ ਵੱਡਾ ਫੈਸਲਾ ਲਿਆ ਹੈ| ਇਸ ਫੈਸਲੇ ਅਨੁਸਾਰ ਹੁਣ ਯੂਨੀਵਰਸਿਟੀ ਦੀ ਬੀਜਾਂ ਦੀ ਦੁਕਾਨ…