ਮੁਸਲਿਮ ਭਾਈਚਾਰੇ ਦੀ ਏਕਤਾ ਅਤੇ ਇਨਸਾਨੀਅਤ ਨੂੰ ਸਮਰਪਿਤ ਤੀਜਾ ਖ਼ੂਨਦਾਨ ਕੈਂਪ ਲਗਾਇਆ ਗਿਆ।

ਡੇਰਾਬੱਸੀ, 5 ਮਈ ( ਸ਼ਾਮ ਸਿੰਘ ਸੰਧੂ ) : ਹਯਾਤ ਯੂਥ ਵੈਲਫੇਅਰ ਕਲੱਬ ਡੇਰਾਬੱਸੀ ਵਲੋਂ ਸਥਾਨਕ ਜਾਮਾ ਮਸਜਿਦ ਵਿਖੇ ਹਿੰਦੂ, ਸਿੱਖ, ਮੁਸਲਿਮ ਭਾਈਚਾਰੇ ਦੀ ਏਕਤਾ ਅਤੇ ਇਨਸਾਨੀਅਤ ਨੂੰ ਸਮਰਪਿਤ ਤੀਜਾ…