ਪੀਸੀਸੀਪੀਐੱਲ ਸਨਅਤ ’ਚ ਲਾਇਆ 27 ਵਾਂ ਖ਼ੂਨਦਾਨ ਕੈਂਪ *122 ਯੂਨਿਟ ਖ਼ੂਨ ਇਕੱਤਰ, ਸੀ.ਈ.ਓ ਨੇ ਕੀਤਾ ਸਭਨਾਂ ਦਾ ਧੰਨਵਾਦ *ਸਨਅਤ ਦਾ ਟਰੱਸਟ ਗਰੀਬਾਂ ਲਈ ਮੱਦਦਗਾਰ : ਵਿਨੋਦ ਗੁਪਤਾ
ਡੇਰਾਬੱਸੀ, 18 ਦਸੰਬਰ ਰਣਬੀਰ ਸਿੰਘ ਪੜ੍ਹੀਸਥਾਨਕ ਪੰਜਾਬ ਕੈਮੀਕਲਸ ਐਂਡ ਕਰੋਪ ਪ੍ਰੋਟੈਕਸ਼ਨ ਲਿਮਿਟਡ ਸਨਅਤ ਪੀਸੀਸੀਪੀਐੱਲ ਵੱਲੋਂ ਸਵਰਗੀ ਮੈਨੇਜਿੰਗ ਡਾਇਰੈਕਟਰ ਐਸ.ਡੀ ਸਰਾਫ਼ ਦੀ ਯਾਦ ਵਿਚ 27 ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ। ਕੰਪਨੀ…