ਲੋਕ ਸਭਾ ਪਟਿਆਲਾ ਦੇ ਉਮੀਦਵਾਰ ਦੀ ਜਿੱਤ ਹਾਰ ਲਈ ਡੇਰਾਬੱਸੀ ਹਲਕਾ ਮਹੱਤਵਪੂਰਨ
*ਵੋਟਰ ਪੱਖੋਂ ਪੰਜਾਬ ਦਾ ਸਭ ਤੋਂ ਵੱਡਾ ਹਲਕਾ*ਲੀਡ ਲੈਣ ਲਈ ਉਮੀਦਵਾਰਾਂ ਨੇ ਪ੍ਰਚਾਰ ਲਈ ਕੱਸੇ ਕਮਰਕੱਸੇਡੇਰਾਬੱਸੀ, 4 ਮਈ ਬਣਵੈਤਲੋਕ ਸਭਾ ਪਟਿਆਲਾ ਦੇ ਉਮੀਦਵਾਰ ਲਈ ਜਿੱਤ ਹਾਰ ਲਈ ਡੇਰਾਬੱਸੀ ਹਲਕਾ ਪਟਿਆਲਾ…
ਪਰਸ਼ੂਰਾਮ ਜੈਅੰਤੀ ਮੌਕੇ ਲੋਹਗੜ੍ਹ ਮੰਦਿਰ ਵਿੱਚ ਹਵਨ ਯੱਗ
ਜ਼ੀਰਕਪੁਰ। ਪਰਸ਼ੂਰਾਮ ਜੈਅੰਤੀ ਅਤੇ ਅਕਸ਼ੈ ਤ੍ਰਿਤੀਆ ਦੇ ਮੌਕੇ ‘ਤੇ ਲੋਹਗੜ੍ਹ ਸਥਿਤ ਸਨਾਤਨ ਧਰਮ ਮੰਦਰ ਵਿਖੇ ਅੱਜ ਸਵੇਰੇ ਹਵਨ-ਯੱਗ ਕਰਵਾਇਆ ਗਿਆ। ਇਸ ਹਵਨ ਯੱਗ ਵਿੱਚ ਮੁੱਖ ਯਜਮਾਨ ਵਜੋਂ ਪਟਿਆਲਾ ਲੋਕ ਸਭਾ…
ਮਹਾਰਾਣਾ ਪ੍ਰਤਾਪ ਜਯੰਤੀ ਤੇ ਕੀਤਾ ਸਤਿਕਾਰ ਭੇਟ
ਪਟਿਆਲਾ ਲੋਕ ਸਭਾ ਹਲਕੇ ਤੋ ਭਾਜਪਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ‘ਚ ਆਪਣੀ ਤਿਆਰੀ ਨੂੰ ਹੋਰ ਤੇਜ਼ ਕਰਦਿਆਂ ਚੋਣ ਇੰਚਾਰਜ ਐੱਸਐੱਮਐੱਸ ਸੰਧੂ ਵੱਲੋ ਅੱਜ ਲਾਲੜੂ ਖੇਤਰ ਦਾ ਦੌਰਾ ਕੀਤਾ…