ਪੀਸੀਸੀਪੀਐੱਲ ਸਨਅਤ ’ਚ ਲਾਇਆ 27 ਵਾਂ ਖ਼ੂਨਦਾਨ ਕੈਂਪ *122 ਯੂਨਿਟ ਖ਼ੂਨ ਇਕੱਤਰ, ਸੀ.ਈ.ਓ ਨੇ ਕੀਤਾ ਸਭਨਾਂ ਦਾ ਧੰਨਵਾਦ *ਸਨਅਤ ਦਾ ਟਰੱਸਟ ਗਰੀਬਾਂ ਲਈ ਮੱਦਦਗਾਰ : ਵਿਨੋਦ ਗੁਪਤਾ

ਡੇਰਾਬੱਸੀ, 18 ਦਸੰਬਰ ਰਣਬੀਰ ਸਿੰਘ ਪੜ੍ਹੀਸਥਾਨਕ ਪੰਜਾਬ ਕੈਮੀਕਲਸ ਐਂਡ ਕਰੋਪ ਪ੍ਰੋਟੈਕਸ਼ਨ ਲਿਮਿਟਡ ਸਨਅਤ ਪੀਸੀਸੀਪੀਐੱਲ ਵੱਲੋਂ ਸਵਰਗੀ ਮੈਨੇਜਿੰਗ ਡਾਇਰੈਕਟਰ ਐਸ.ਡੀ ਸਰਾਫ਼ ਦੀ ਯਾਦ ਵਿਚ 27 ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ। ਕੰਪਨੀ…

ਡੇਰਾਬਸੀ ਸ਼ਹਿਰ ਤੋਂ ਸੱਤ ਨਬਾਲਗ ਬੱਚੇ ਸ਼ੱਕੀ ਹਾਲਾਤਾਂ ਚ ਲਾਪਤਾ 

36 ਘੰਟਿਆਂ ਬਾਅਦ ਵੀ ਨਹੀਂ ਮਿਲਿਆ ਸੁਰਾਗ  *ਬੱਚਿਆਂ ਦੇ ਮਾਪੇ ਭਾਰੀ ਚਿੰਤਾ ਵਿੱਚ ਡੁੱਬੇ ਡੇਰਾਬੱਸੀ, 8 ਜੁਲਾਈ ਆਰ.ਐਸ. ਬਨਵੈਤਡੇਰਾਬੱਸੀ ਸ਼ਹਿਰ ਦੇ ਸੱਤ ਨਾਬਾਲਗ ਲੜਕੇ ਪਿਛਲੇ 36 ਘੰਟਿਆਂ ਤੋਂ ਸ਼ੱਕੀ ਹਾਲਾਤਾਂ…

ਆਖ਼ਰ ਮੁਬਾਰਕਪੁਰ ਵਾਸੀਆਂ ਨੂੰ ਮਿਲੀ ਖੁਸ਼ਖ਼ਬਰੀ

ਡੇਰਾਬੱਸੀ ਦੇ ਮੁਬਾਰਕਪੁਰ ਰੇਲਵੇ ਅੰਡਰਪਾਥ ਦਾ ਕਾਰਜ ਲਈ ਇੱਕ ਕਰੋੜ 57 ਲੱਖ ਦਾ ਟੈਂਡਰ ਅਲਾਟ*ਠੇਕੇਦਾਰ 6 ਮਹੀਨੇ ’ਚ ਕਰੇਗਾ ਆਰ.ਸੀ.ਸੀ ਸੜਕਾਂ ਦਾ ਨਿਰਮਾਣ*1 ਸਾਲ ਤੱਕ ਕਰੇਗਾ ਠੇਕੇਦਾਰ ਸਾਂਭ ਸੰਭਾਲਡੇਰਾਬੱਸੀ ,…

ਡੇਰਾਬੱਸੀ ਪੁਲਿਸ ਬੀਟ ਨੇੜੇ ਹਾਦਸੇ ’ਚ ਟਰਾਲੇ ਨੇ ਪਿਓ ਧੀ ਦੀ ਲਈ ਜਾਨ 

ਡੇਰਾਬੱਸੀ ਪੁਲਿਸ ਬੀਟ ਨੇੜੇ ਹਾਦਸੇ ’ਚ ਟਰਾਲੇ ਨੇ ਪਿਓ ਧੀ ਦੀ ਲਈ ਜਾਨ ਡੇਰਾਬੱਸੀ, 12 ਮਈ ਬਣਵੈਤ ਡੇਰਾਬੱਸੀ ਰੇਲਵੇ ਓਵਰਬ੍ਰਿਜ ’ਤੇ ਡੇਰਾਬੱਸੀ ਫ਼ਲਾਈਓਵਰ ਦਰਮਿਆਨ ਪੁਲਿਸ ਬੀਟ ਬਾਕਸ ਨੇੜੇ ਹੋਏ ਦਰਦਨਾਕ…

ਲੋਕ ਸਭਾ ਪਟਿਆਲਾ ਦੇ ਉਮੀਦਵਾਰ ਦੀ ਜਿੱਤ ਹਾਰ ਲਈ ਡੇਰਾਬੱਸੀ ਹਲਕਾ ਮਹੱਤਵਪੂਰਨ

*ਵੋਟਰ ਪੱਖੋਂ ਪੰਜਾਬ ਦਾ ਸਭ ਤੋਂ ਵੱਡਾ ਹਲਕਾ*ਲੀਡ ਲੈਣ ਲਈ ਉਮੀਦਵਾਰਾਂ ਨੇ ਪ੍ਰਚਾਰ ਲਈ ਕੱਸੇ ਕਮਰਕੱਸੇਡੇਰਾਬੱਸੀ, 4 ਮਈ ਬਣਵੈਤਲੋਕ ਸਭਾ ਪਟਿਆਲਾ ਦੇ ਉਮੀਦਵਾਰ ਲਈ ਜਿੱਤ ਹਾਰ ਲਈ ਡੇਰਾਬੱਸੀ ਹਲਕਾ ਪਟਿਆਲਾ…