ਕਪਤਾਨ ਸੰਜੂ ਸੈਮਸਨ ਨੇ 86 ਦੌੜਾਂ ਦੀ ਤੂਫਾਨੀ ਪਾਰੀ ਵੀ ਕੰਮ ਨਾ ਆਈ

ਦਿੱਲੀ ਕੈਪੀਟਲ DC ਨੇ ਰਾਜਸਥਾਨ ਰਾਇਲਸ(ਆਰ.ਆਰ.) ਨੂੰ 20 ਦੌੜਾਂ ਨਾਲ ਹਰਾਇਆ IPL 2024 ਦੇ 56ਵੇਂ ਮੈਚ ‘ਚ ਮੰਗਲਵਾਰ ਨੂੰ ਰਾਜਸਥਾਨ ਰਾਇਲਸ(ਆਰ.ਆਰ.) ਨੂੰ 20 ਦੌੜਾਂ ਨਾਲ ਹਰਾਇਆ। ਇਹ ਉੱਚ ਸਕੋਰ ਵਾਲਾ…